ਭਾਜਪਾ ਨੇ ਪੰਜਾਬ ਚੋਣ ਆਯੋਗ ‘ਚ ਦਰਜ ਕਰਾਈ ਸ਼ਿਕਾਇਤ ਬੰਦ ਕਮਰਿਆਂ ‘ਚ ਹੋਈ ਜਾਂਚ ਨੇ ਚੋਣ ਮਾਪਦੰਡਾਂ ਦੇ ਹੈਰਾਨੀਜਨਕ ਉਲੰਘਣਾਂ ਨੂੰ ਬੇਨਕਾਬ ਕੀਤਾ

ਚੰਡੀਗੜ੍ਹ, 6 ਦਸੰਬਰ : ਭਾਰਤੀ ਜਨਤਾ ਪਾਰਟੀ ਪੰਜਾਬ ਦੇ ਕਾਰਜਕਾਰੀ ਪ੍ਰਧਾਨ ਅਸ਼ਵਨੀ ਸ਼ਰਮਾ ਦੇ ਨਿਰਦੇਸ਼ 'ਤੇ ਭਾਜਪਾ ਲੀਗਲ ਸੈਲ ਦੇ ਪ੍ਰਦੇਸ਼ ਸੰਯੋਜਕ ਐਡਵੋਕੇਟ ਐਨ.ਕੇ. ਵਰਮਾ ਨੇ ਅੱਜ ਰਾਜ ਚੋਣ ਆਯੁਕਤ, …

ਸੰਵਿਧਾਨ ਦੀ ਰੱਖਿਆ ਅਤੇ ਵੋਟ ਚੋਰੀ ਨੂੰ ਰੋਕਣ ਲਈ ਲੜਨ ਦੀ ਲੋੜ: ਪਰਗਟ ਸਿੰਘ

‘ਜੇਕਰ ਅੱਜ ਲੋਕਤੰਤਰ ਦੀ ਗੱਲ ਕੀਤੀ ਜਾਂਦੀ ਹੈ, ਤਾਂ ਇਹ ਡਾ. ਅੰਬੇਡਕਰ ਦੀ ਦੇਣ ਹੈ’ ਚੰਡੀਗੜ੍ਹ, 6 ਦਸੰਬਰ : ਸਾਬਕਾ ਸਿੱਖਿਆ ਮੰਤਰੀ ਅਤੇ ਵਿਧਾਇਕ ਪਰਗਟ ਸਿੰਘ ਨੇ ਕਿਹਾ ਕਿ ਸਾਨੂੰ …

ਦੇਹਰਾਦੂਨ ‘ਚ ਸਿੱਖ ਭਾਈਚਾਰੇ ਦਾ ਵਿਰੋਧ ਪ੍ਰਦਰਸ਼ਨ, ਹਰਕ ਸਿੰਘ ਰਾਵਤ ਨੇ ਮੰਗੀ ਮੁਆਫ਼ੀ

ਦੇਹਰਾਦੂਨ, 6 ਦਸੰਬਰ (ਨਿਊਜ਼ ਟਾਊਨ ਨੈਟਵਰਕ) : ਸਾਬਕਾ ਕੈਬਨਿਟ ਮੰਤਰੀ ਅਤੇ ਕਾਂਗਰਸ ਨੇਤਾ ਹਰਕ ਸਿੰਘ ਰਾਵਤ ਨੇ ਕਥਿਤ ਤੌਰ 'ਤੇ ਇੱਕ ਸਿੱਖ ਵਕੀਲ ਬਾਰੇ ਅਪਮਾਨਜਨਕ ਟਿੱਪਣੀਆਂ ਕੀਤੀਆਂ ਸਨ। ਸ਼ਾਮ ਹੁੰਦਿਆਂ …

ਅੰਗ ਟਰਾਂਸਪਲਾਂਟ ਲਈ ਕਰਨੀ ਪੈ ਰਹੀ ਹੈ 5 ਸਾਲ ਤਕ ਦੀ ਉਡੀਕ ਪੰਜਾਬ-ਹਰਿਆਣਾ ਹਾਈ ਕੋਰਟ ਨੇ ਕੇਂਦਰ ਸਰਕਾਰ ਤੇ PGI ਤੋਂ ਮੰਗਿਆ ਜਵਾਬ

ਚੰਡੀਗੜ੍ਹ, 6 ਦਸੰਬਰ : ਹਰਿਆਣਾ, ਪੰਜਾਬ ਅਤੇ ਚੰਡੀਗੜ੍ਹ ਵਿੱਚ ਢੁਕਵੀਂ ਨੀਤੀ ਦੀ ਘਾਟ ਕਾਰਨ, ਅੰਗ ਟ੍ਰਾਂਸਪਲਾਂਟ ਲਈ ਉਡੀਕ ਸਮਾਂ ਲਗਭਗ 5 ਸਾਲ ਹੈ ਅਤੇ 90% ਲੋਕ ਅੰਗਾਂ ਦੀ ਉਡੀਕ ਕਰਦੇ …

ਪੇਂਡੂ ਸਵੈ ਰੁਜ਼ਗਾਰ ਸਿਖਲਾਈ ਸੰਸਥਾ ਨੇ ਸਿਖਿਆਰਥੀਆਂ ਨੂੰ ਸਰਟੀਫਿਕੇਟ ਵੰਡ ਸਮਾਰੋਹ ਆਯੋਜਿਤ ਕੀਤਾ

ਸਰਹਿੰਦ 6 ਦਸੰਬਰ (ਥਾਪਰ): ਪੇਂਡੂ ਸਵੈ ਰੁਜ਼ਗਾਰ ਸਿਖਲਾਈ ਸੰਸਥਾ(ਐੱਸ ਬੀ ਆਈ ਆਰ ਸੇਟੀ ) ਪਿੰਡ-ਮਹਦੀਆ,ਫ਼ਤਹਿਗੜ੍ਹ ਸਾਹਿਬ ਵਿਖੇ ਸਿਖਿਆਰਥੀਆਂ ਨੂੰ ਸਰਟੀਫਿਕੇਟ ਵੰਡ ਸਮਾਰੋਹ ਆਯੋਜਿਤ ਕੀਤਾ ਗਿਆ। ਇਹ ਟ੍ਰੇਨਿੰਗ ਪ੍ਰੋਗਰਾਮ ਡਾਇਰੈਕਟਰ ਸ੍ਰੀ …

ਦਰਬਾਰ ਸਾਹਿਬ ਵਿਖੇ ਮੁਰੰਮਤ ਮਗਰੋਂ ਲਗਾਏ ਸੋਨੇ ਦੇ ਪੱਤਰੇ

ਅੰਮ੍ਰਿਤਸਰ, 6 ਦਸੰਬਰ (ਨਿਊਜ਼ ਟਾਊਨ) : ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਚੱਲ ਰਹੀ ਸੋਨੇ ਦੇ ਪੱਤਰਿਆਂ ਅਤੇ ਮੀਨਾਕਾਰੀ ਦੀ ਸਾਂਭ-ਸੰਭਾਲ ਦੀ ਸੇਵਾ ਤਹਿਤ ਅੱਜ ਮੁੱਖ ਦਰਬਾਰ ਦੇ ਅੰਦਰੂਨੀ ਹਿੱਸੇ (ਲਹਿੰਦੇ …

ਇੰਡੀਗੋ ਸੰਕਟ ਦੌਰਾਨ ਕੇਂਦਰ ਨੇ ਕੀਤੀ ਸਖ਼ਤ ਕਾਰਵਾਈ ਸਾਰੇ ਪ੍ਰਭਾਵਿਤ ਰੂਟਾਂ ‘ਤੇ ਕਿਰਾਏ ਦੀਆਂ ਸੀਮਾਵਾਂ ਲਾਗੂ ਕੀਤੀਆਂ

ਨਵੀਂ ਦਿੱਲੀ, 6 ਦਸੰਬਰ (ਨਿਊਜ਼ ਟਾਊਨ ਨੈਟਵਰਕ) : ਇੰਡੀਗੋ ਦੇ ਸੰਚਾਲਨ ਸੰਕਟ ਕਾਰਨ ਦੇਸ਼ ਭਰ ਵਿੱਚ ਸੈਂਕੜੇ ਉਡਾਣਾਂ ਰੱਦ ਹੋ ਰਹੀਆਂ ਹਨ ਜਾਂ ਵਿਘਨ ਪੈ ਰਿਹਾ ਹੈ। ਇਸ ਸਥਿਤੀ ਦਾ …

ਅਜਨਾਲਾ ‘ਚ ਬਲਾਕ ਸੰਮਤੀ ਤੇ ਜ਼ਿਲ੍ਹਾ ਪਰਿਸ਼ਦ ਚੋਣਾਂ ਦਾ ਕਾਂਗਰਸ ਵਲੋਂ ਬਾਈਕਾਟ

ਅਜਨਾਲਾ, 6 ਦਸੰਬਰ (ਨਿਊਜ਼ ਟਾਊਨ ਨੈਟਵਰਕ) : ਜ਼ਿਲ੍ਹਾ ਪਰਿਸ਼ਦ ਅਤੇ ਬਲਾਕ ਸੰਮਤੀ ਚੋਣਾਂ ਦੌਰਾਨ ਹੋ ਰਹੀ ਕਥਿਤ ਧੱਕੇਸ਼ਾਹੀ ਦੇ ਵਿਰੋਧ ‘ਚ ਕਾਂਗਰਸ ਪਾਰਟੀ ਨੇ ਅਜਨਾਲਾ ਹਲਕੇ ਵਿੱਚ ਚੋਣਾਂ ਦਾ ਬਾਈਕਾਟ …

ਉਡਾਣਾਂ ਰੱਦ ਹੋਣ ਮਗਰੋਂ ਰੇਲਵੇ ਨੇ ਸੁਚਾਰੂ ਯਾਤਰਾ ਲਈ ਚੁੱਕਿਆ ਵੱਡਾ ਕਦਮ

ਯਾਤਰੀਆਂ ਦੀ ਅਸੁਵਿਧਾ ਨੂੰ ਘੱਟ ਕਰਨ ਲਈ 37 ਟ੍ਰੇਨਾਂ ਵਿਚ ਜੋੜੇ 116 ਵਾਧੂ ਕੋਚ ਨਵੀਂ ਦਿੱਲੀ, 6 ਦਸੰਬਰ (ਨਿਊਜ਼ ਟਾਊਨ ਨੈਟਵਰਕ) : ਇੰਡੀਗੋ ਉਡਾਣਾਂ ਦੇ ਰੱਦ ਹੋਣ ਨਾਲ ਦੇਸ਼ ਭਰ …

ਲੁਧਿਆਣਾ ਦੇ ਸੁਨਿਆਰੇ ਨੂੰ 22 ਕੈਰੇਟ ਦਾ ਘੱਟ ਸ਼ੁੱਧਤਾ ਵਾਲਾ ਸੋਨਾ ਵੇਚਣ ‘ਤੇ 1,00,000 ਦਾ ਜੁਰਮਾਨਾ

ਭੁਗਤਾਨ ਨਾ ਕਰਨ 'ਤੇ ਸੁਨਿਆਰੇ ਨੂੰ ਲੱਗੇਗਾ 8% ਵਿਆਜ ਲੁਧਿਆਣਾ, 6 ਦਸੰਬਰ (ਨਿਊਜ਼ ਟਾਊਨ) : ਲੁਧਿਆਣਾ ਵਿੱਚ ਜ਼ਿਲ੍ਹਾ ਖਪਤਕਾਰ ਝਗੜਾ ਨਿਵਾਰਣ ਕਮਿਸ਼ਨ ਨੇ ਕਲਿਆਣ ਜਵੈਲਰਜ਼ ਨੂੰ ਘੱਟ ਸ਼ੁੱਧਤਾ ਵਾਲਾ ਸੋਨਾ …

ਕਾਦੀਆਂ-ਬਿਆਸ ਰੇਲਵੇ ਟਰੈਕ ’ਤੇ ਕੰਮ ਜਲਦੀ ਹੋਵੇਗਾ ਸ਼ੁਰੂ : ਰਵਨੀਤ ਸਿੰਘ ਬਿੱਟੂ

ਕੇਂਦਰੀ ਰੇਲ ਰਾਜ ਮੰਤਰੀ ਦੇ ਹੁਕਮਾਂ ਤੋਂ ਬਾਅਦ ਸਾਰੀਆਂ ਰੁਕਵਟਾਂ ਹੋਈਆਂ ਦੂਰ ਗੁਰਦਾਸਪੁਰ, 6 ਦਸੰਬਰ (ਨਿਊਜ਼ ਟਾਊਨ ਨੈਟਵਰਕ) : ਰੇਲਵੇ ਨੇ 40 ਕਿਲੋਮੀਟਰ ਲੰਬੇ ਕਾਦੀਆਂ-ਬਿਆਸ ਰੇਲ ਟਰੈਕ 'ਤੇ ਕੰਮ ਮੁੜ …

ਮੁਲਜ਼ਮ ਅੰਮ੍ਰਿਤਪਾਲ ਸਿੰਘ ਮਹਿਰੋਂ ਤੇ ਉਸਦੇ ਸਾਥੀ ਨੂੰ ਅਪਰਾਧੀ ਐਲਾਨਿਆ

ਕੰਚਨ ਕੁਮਾਰੀ ਉਰਫ਼ ਕਮਲ ਭਾਬੀ ਦੇ ਕਤਲ ਮਾਮਲੇ ’ਚ ਅਦਾਲਤ ਨੇ ਕੀਤੀ ਕਾਰਵਾਈ ਬਠਿੰਡਾ, 6 ਦਸੰਬਰ (ਨਿਊਜ਼ ਟਾਊਨ ਨੈਟਵਰਕ) : ਬਠਿੰਡਾ ਦੀ ਸਥਾਨਕ ਅਦਾਲਤ ਨੇ ਅੰਮ੍ਰਿਤਪਾਲ ਸਿੰਘ ਮਹਿਰੋਂ ਜੋ ਯੂ.ਏ.ਈ. …

ਗੁਜਰਾਤ ’ਚ ‘ਆਪ’ ਵਿਧਾਇਕ ਗੋਪਾਲ ਇਟਾਲੀਆ ‘ਤੇ ਸੁੱਟੀ ਜੁੱਤੀ ਕੇਜਰੀਵਾਲ ਨੇ ਭਾਜਪਾ ਅਤੇ ਕਾਂਗਰਸ ਪਾਰਟੀ ’ਤੇ ਲਗਾਇਆ ਆਰੋਪ

ਅਹਿਮਦਾਬਾਦ, 6 ਦਸੰਬਰ (ਨਿਊਜ਼ ਟਾਊਨ ਨੈਟਵਰਕ) : ਗੁਜਰਾਤ ਦੇ ਜਾਮਨਗਰ ’ਚ ਸ਼ੁੱਕਰਵਾਰ ਨੂੰ ਆਮ ਆਦਮੀ ਪਾਰਟੀ ਦੀ ਰੈਲੀ ਅਤੇ ਮੋਟਰ ਸਾਈਕਲ ਰੈਲੀ ਦੌਰਾਨ ਵਿਸਾਵਦਰ ਦੇ ਵਿਧਾਇਕ ਗੋਪਾਲ ਇਟਾਲੀਅਨ ’ਤੇ ਜੁੱਤਾ …

ਰਾਹੁਲ ਗਾਂਧੀ ਨੇ ਡਾ. ਅੰਬੇਦਕਰ ਨੂੰ ਦਿਤੀ ਸ਼ਰਧਾਂਜਲੀ ਕਿਹਾ, ਹਰ ਭਾਰਤੀ ਦਾ ਸੰਵਿਧਾਨ ਖਤਰੇ ਵਿਚ ਹੈ

ਨਵੀਂ ਦਿੱਲੀ, 6 ਦਸੰਬਰ (ਨਿਊਜ਼ ਟਾਊਨ ਨੈਟਵਰਕ) : ਲੋਕ ਸਭਾ ’ਚ ਵਿਰੋਧੀ ਧਿਰ ਦੇ ਆਗੂ ਰਾਹੁਲ ਗਾਂਧੀ ਨੇ ਸ਼ਨੀਵਾਰ ਨੂੰ ਭਾਰਤੀ ਸੰਵਿਧਾਨ ਦੇ ਨਿਰਮਾਤਾ ਡਾ. ਬੀ.ਆਰ. ਅੰਬੇਦਕਰ ਦੀ 70ਵੀਂ ਬਰਸੀ …

ਉੱਤਰਾਖੰਡ ‘ਚ ਕਾਂਗਰਸੀ ਆਗੂ ਤੇ ਸਾਬਕਾ ਮੰਤਰੀ ਹਰਕ ਸਿੰਘ ਰਾਵਤ ਨੇ ਸਿੱਖਾਂ ਦਾ ਕੀਤਾ ਅਪਮਾਨ

ਕਿਹਾ, 'ਸਰਦਾਰ ਜੀ ਹੱਥ ਖੜ੍ਹੇ ਕਰ ਕੇ ਨਾਅਰਾ ਲਗਾਓ, 12 ਵਜ ਗਏ ਸਰਦਾਰ ਜੀ' ਉੱਤਰਾਖੰਡ, 6 ਦਸੰਬਰ (ਨਿਊਜ਼ ਟਾਊਨ ਨੈਟਵਰਕ) : ਉੱਤਰਾਖੰਡ ਵਿੱਚ ਕਾਂਗਰਸੀ ਆਗੂ ਤੇ ਸਾਬਕਾ ਮੰਤਰੀ ਹਰਕ ਸਿੰਘ …

ਪੰਜਾਬ ਵਿੱਚ ‘ਝਪਟਮਾਰੀ’ ਦਾ ਨਵਾਂ ਮਾਡਲ: ਪਹਿਲਾਂ ਚੇਨ-ਮੋਬਾਈਲ ਖੋਹਦੇ ਸੀ, ਹੁਣ ਨਾਮਜ਼ਦਗੀ ਪੱਤਰ ਲੈ ਕੇ ਭੱਜ ਰਹੇ ‘ਆਪ’ ਦੇ ਵਰਕਰ: ਦਿਲਬਰ ਮੁਹੰਮਦ ਖਾਨ

ਖੰਨਾ (ਸ਼ਰਮਾ): ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਘੱਟ ਗਿਣਤੀ ਵਿਭਾਗ ਦੇ ਚੇਅਰਮੈਨ ਦਿਲਬਰ ਮੁਹੰਮਦ ਖਾਨ ਨੇ ਸੂਬੇ ਵਿੱਚ ਹੋ ਰਹੀਆਂ ਬਲਾਕ ਸੰਮਤੀ ਅਤੇ ਜ਼ਿਲ੍ਹਾ ਪ੍ਰੀਸ਼ਦ ਚੋਣਾਂ ਦੌਰਾਨ ਮਚੀ ਹਫੜਾ-ਦਫੜੀ 'ਤੇ ਡੂੰਘਾ …

ਦੇਸ਼ ਭਗਤ ਯੂਨੀਵਰਸਿਟੀ ਵਿਖੇ ਵੱਖ ਵੱਖ ਗਤੀਵਿਧੀਆਂ ਨਾਲ ਮਨਾਇਆ ਗਿਆ ਰਾਸ਼ਟਰੀ ਫਾਰਮੇਸੀ ਹਫ਼ਤਾ

ਮੰਡੀ ਗੋਬਿੰਦਗੜ੍ਹ, 6 ਦਸੰਬਰ (ਰੂਪ ਨਰੇਸ਼): ਦੇਸ਼ ਭਗਤ ਯੂਨੀਵਰਸਿਟੀ ਦੀ ਫੈਕਲਟੀ ਆਫ ਫਾਰਮੇਸੀ ਵੱਲੋਂ ਆਈਆਈਸੀ ਅਤੇ ਆਈਕਿਊਏਸੀ ਦੇ ਸਹਿਯੋਗ ਨਾਲ, ਰਾਸ਼ਟਰੀ ਫਾਰਮੇਸੀ ਹਫ਼ਤਾ ਕਈ ਤਰ੍ਹਾਂ ਦੇ ਇੰਟਰੈਕਟਿਵ ਅਤੇ ਹੁਨਰ-ਵਧਾਉਣ ਵਾਲੀਆਂ …

ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਲਈ ਨਾਮਜ਼ਦਗੀ ਦੇ ਅੰਤਿਮ ਦਿਨ ਅੱਜ ਜ਼ਿਲ੍ਹਾ ਪ੍ਰੀਸ਼ਦ ਜ਼ੋਨ ਖੇੜਾ ਤੋਂ ਸਤਵਿੰਦਰ ਸਿੰਘ ਨੇ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਵੱਜੋਂ ਕਾਗਜ ਦਾਖਲ ਕੀਤੇ ਅਤੇ ਬਲਾਕ ਖੇੜਾ ਦੀਆਂ ਬਲਾਕ ਸੰਮਤੀਆਂ ਤੋਂ ਸ਼੍ਰੋਮਣੀ

ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਲਈ ਨਾਮਜ਼ਦਗੀ ਦੇ ਅੰਤਿਮ ਦਿਨ ਅੱਜ ਜ਼ਿਲ੍ਹਾ ਪ੍ਰੀਸ਼ਦ ਜ਼ੋਨ ਖੇੜਾ ਤੋਂ ਸਤਵਿੰਦਰ ਸਿੰਘ ਨੇ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਵੱਜੋਂ ਕਾਗਜ ਦਾਖਲ ਕੀਤੇ ਅਤੇ ਬਲਾਕ …

ਰੂਸ ਭਾਰਤ ਲਈ ਊਰਜਾ ਦਾ ਇਕ ਭਰੋਸੇਮੰਦ ਸਪਲਾਇਰ ਬਣੇਗਾ : ਪੁਤਿਨ

ਲ਼ਕਿਹਾ, ਦੋਵੇਂ ਦੇਸ਼ ਊਰਜਾ ਖੇਤਰ ਵਿਚ ਸਫ਼ਲ ਹਿੱਸੇਦਾਰੀ ਦੀ ਉਮੀਦ ਰੱਖਦੇ ਹਨ ਨਵੀਂ ਦਿੱਲੀ, 6 ਦਸੰਬਰ (ਨਿਊਜ਼ ਟਾਊਨ ਨੈਟਵਰਕ): ਰੂਸ ਨੇ ਭਾਰਤ ਨਾਲ ਆਪਣੀ ਲੰਬੇ ਸਮੇਂ ਤੋਂ ਚੱਲੀ ਆ ਰਹੀ …

ਡਾ. ਭੀਮ ਰਾਓ ਅੰਬੇਡਕਰ ਦੀ ਬਰਸੀ ਮੌਕੇ ਕਾਂਗਰਸ ਪਾਰਟੀ ਵੱਲੋਂ ਉਨ੍ਹਾਂ ਨੂੰ ਸ਼ਰਧਾਂਜਲੀ ਭੇਟ:

ਡਾ. ਭੀਮ ਰਾਓ ਅੰਬੇਡਕਰ ਦੀ ਬਰਸੀ ਮੌਕੇ ਕਾਂਗਰਸ ਪਾਰਟੀ ਵੱਲੋਂ ਉਨ੍ਹਾਂ ਨੂੰ ਸ਼ਰਧਾਂਜਲੀ ਭੇਟ: ਫ਼ਤਿਹਗੜ੍ਹ ਸਾਹਿਬ : ਜਿਲ੍ਹਾ ਕਾਂਗਰਸ ਕਮੇਟੀ ਫ਼ਤਿਹਗੜ੍ਹ ਸਾਹਿਬ ਦੇ ਪ੍ਰਧਾਨ ਸੁਰਿੰਦਰ ਸਿੰਘ ਰਾਮਗੜ੍ਹ ਦੀ ਅਗਵਾਈ ਹੇਠ …

ਡੇਰਾ ਬਾਬਾ ਨਾਨਕ ਦੇ ਵਿਧਾਇਕ ਨੇ ਦਸਤਾਰ ਦੀ ਬੇਅਦਬੀ ਕੀਤੀ : ਸੁਖਜਿੰਦਰ ਸਿੰਘ ਰੰਧਾਵਾ

ਜਥੇਦਾਰ ਅਕਾਲ ਤਖ਼ਤ ਸਾਹਿਬ ਨੂੰ ਮਿਲ ਕੇ ਦੱਸੀ ਸਾਰੀ ਗੱਲ ਅੰਮ੍ਰਿਤਸਰ, 5 ਦਸੰਬਰ (ਨਿਊਜ਼ ਟਾਊਨ ਨੈਟਵਰਕ) : ਪੰਜਾਬ ਵਿਚ ਹੋ ਰਹੀਆਂ ਬਲਾਕ ਸੰਮਤੀ ਤੇ ਜ਼ਿਲ੍ਹਾ ਪ੍ਰੀਸ਼ਦ ਚੋਣਾਂ ਦੇ ਨਾਮਜ਼ਦਗੀ ਪੱਤਰ …

ਯੂਰੀਆ ਖਾਦ ਦੀ ਸਪਲਾਈ ਵਿਚ ਵਿਤਕਰੇ ਵਿਰੁਧ ਮਾਰਕਫੈੱਡ ਦਫ਼ਤਰ ਅੱਗੇ ਧਰਨਾ

ਮਹਿਲ ਕਲਾਂ ,6 ਦਸੰਬਰਬ (ਨਿਊਜ਼ ਟਾਊਨ ਨੈਟਵਰਕ) : ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਅਤੇ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੀਆਂ ਪਿੰਡ ਇਕਾਈਆਂ ਗਹਿਲ ਵਲੋਂ ਜੱਸਾ ਸਿੰਘ ਗਹਿਲ ਅਤੇ ਜੱਜ ਸਿੰਘ …

ਦਸਤਾਰ ਗੁਰੂ ਦੀ ਬਖ਼ਸ਼ਿਸ਼, ਇਸ ਬਾਰੇ ਅਪਸ਼ਬਦ ਮੰਦਭਾਗਾ : ਜਥੇਦਾਰ

ਦਸਤਾਰ ਅਪਮਾਨ ਮਾਮਲੇ ਵਿਚ ਅਕਾਲ ਤਖ਼ਤ ਸਾਹਿਬ ਦੀ ਤਿੱਖੀ ਪ੍ਰਤੀਕ੍ਰਿਆ ਅੰਮ੍ਰਿਤਸਰ, 5 ਦਸੰਬਰ (ਨਿਊਜ਼ ਟਾਊਨ ਨੈਟਵਰਕ) : ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਦਸਤਾਰ …

ਜੀਵੀਦਾ ਸੂਦ ਗਾਜਰੀ ਨੂੰ ਮਿਲੀ ਵਕਾਲਤ ਦੀ ਡਿਗਰੀ

ਮੋਹਾਲੀ, 6 ਦਸੰਬਰ (ਸਚਿਨ ਸ਼ਰਮਾ): ਰਿਆਤ ਐਂਡ ਬਾਰਹਾ ਯੂਨੀਵਰਸਿਟੀ ਵਿਚ ਡਿਗਰੀ ਵੰਡ ਸਮਾਰੋਹ ਦੌਰਾਨ ਜੀਵੀਦਾ ਸੂਦ ਗਾਜਰੀ ਨੂੰ ਯੂਨੀਵਰਸਿਟੀ ਵਲੋਂ ਵਕਾਲਤ ਦੀ ਡਿਗਰੀ ਪ੍ਰਦਾਨ ਕੀਤੀ ਗਈ। ਇਸ ਡਿਗਰੀ ਵੰਡ ਸਮਾਰੋਹ …